Advertising

Wednesday, 27 January 2016

ਨੌਕਰੀ ਪ੍ਰਾਪਤ ਕਰਨ ਲਈ ਇਕ ਪੱਤਰ

Satnam Singh   at  14:14  No comments


ਸੇਵਾ ਵਿਖੇ,

                                ਡਿਪਟੀ ਕਮਿਸਨਰ ਸਾਹਿਬ,

                                ਜਿਲਾ, ਤਰਨਤਾਰਨ,                            

                                ਤਰਨਤਾਰਨ।

ਸ੍ਰੀ ਮਾਨ ਜੀ,

                            ਬੇਨਤੀ ਹੈ ਕਿ 25 ਸਤੰਬਰ................. ਦੀ ਟਿਬਿਊਨ ਵਿਚ ਮੈ ਆਪ ਵੱਲੋ ਦਿੱਤੇ ਇਸਤਿਹਾਰ ਵਿਚ ਪੜਿਆ ਹੈ ਕਿ ਜਿਲੇ ਦੇ ਸੁਵਿਧਾ ਕੇਦਰ ਵਿਚ ਕੰਪਿਊਟਰ ਵਿਚ ਚਿੱਠੀ ਪੱਤਰ ਟਾਇਪ ਕਰਨ ਵਾਲੇ ਇਕ ਕਲਰਕ ਦੀ ਜਰੂਰਤ ਹੈ। ਮੈਅਪਣੇ ਆਪ ਨੂੰ ਇਸ ਨੌਕਰੀ ਦੇ ਯੋਗ ਸਮਝਦਾ ਹਾਂ। ਇਸ ਲਈ ਮੇਰੀ ਯੋਗਤਾ ਇਸ ਪ੍ਰਕਾਰ ਹੈ-

   ਮੇਰਾ ਜਨਮ ਮਿਤੀ 18 ਸਤੰਬਰ 1992 ਵਿਚ ਹੈ।

   ਮੈ ਦਸਵੀ ਵਿਚ 540 ਅੰਕ ਪ੍ਰਾਪਤ ਕਰਕੇ ਫ਼ਸਟ ਡਵਿਜਨ ਪ੍ਰਾਪਤ ਕੀਤਾ।

   ਮੈ ਮਾਇਕ੍ਰੋਸਾਫਟ ਦਾ ਡਿਪਲੋਮਾ ਹਾਸਲ ਕੀਤਾ ਹੈ।

   ਮੈ ਪੰਜਾਬੀ ਤੇ ਅੰਗਰੇਜੀ ਦੇ ਵਿਚ ਚਿੱਠੀ ਪੱਤਰ ਟਾਇਪ ਕਰ ਸਕਦਾ ਹਾਂ।

ਆਸ ਹੈ ਆਪ ਮੈਨੂੰ ਇਸ ਆਸਾਮੀ ਯੋਗ ਸਮਝਦੇ ਹੋਏ, ਮੈਨੂੰ ਇਸ ਸੇਵਾ ਦਾ ਮੋਕਾ ਦਿਓਗੇ। ਮੈ ਵਿਸਵਾਸ ਦਿਵਾਉਦਾ ਹਾ ਕਿ ਮੈ ਇਹ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗਾ।

                                                                

                                                                                                ਆਪ ਦਾ ਵਿਸਵਾਸ ਪਾਤਰ,
ਗੁਰਦਰਸਨ ਸਿੰਘ,        
 2012 ਬਾਗ ਬਾਹਰੀਆ,
ਜਲੰਧਰ ਸਹਿਰ।         
 ਮੋਬਾਈਲ................

Tags:
About the Author

Write admin description here..

0 comments:

info-point © 2014-17. Powered by Blogger.