Friday, 15 January 2016

Full fee concession

Satnam Singh   at  11:46  No comments
 ਫ਼ੀਸ ਮੁਆਫ਼ੀ ਦੀ ਅਰਜੀ


ਸੇਵਾ ਵਿਖੇ,
                                
             ਪ੍ਰਿੰਸੀਪਲ ਸਾਹਿਬ  ਜੀ,
             ..……. ਹਾਈ ਸਕੂਲ,          
                    ਨਾਭਾ।
          

           ਬੇਨਤੀ ਹੈ ਕਿ ਮੈ ਆਪ ਜੀ ਦੇ ਸਕੂਲ ਵਿੱਚ ਅੱਠਵੀ ਜਮਾਤ ਵਿੱਚ ਪੜਦਾ ਹਾ ।ਮੇਰੇ ਪਿਤਾ ਜੀ ਇਕ ਦੁਕਾਨਦਾਰ ਹਨ। ਉਨਾ ਦੀ ਮਾਸ਼ਿਕ ਆਮਦਾਨੀ ਤਨਖਾਹ ਕੇਵਲ 1000 ਰੂਪੈ ਹੈ। ਸ਼ਾਡੇ ਘਰ ਦਾ ਗੁਜਾਰਾ  ਬਹੁਤ ਮੁਸ਼ਕਿਲ  ਨਾਲ ਚਲਦਾ ਹੈ। ਅਸ਼ੀ ਪੜਣ ਵਾਲੇ 2 ਭਾਈ ਹਾ ।ਉਹ ਮੇਰੀ ਫੀਸ਼ ਨਹੀ ਦੇ ਸ਼ਕਦੇਮੈ ਪੜਣ ਵਿੱਚ ਬਹੁਤ ਹੁਸ਼ਿਆਰ ਹਾ। ਇਸ ਬਾਰ ਮੇਰੇ ਪੇਪਰਾ ਵਿੱਚ 100 ‘55 ਨੰਬਰ ਆਉਣਗੇ। ਮੈ ਕਲਾਸ਼ ਵਿੱਚ ਪਹਿਲੇ ਨੰਬਰ ਤੇ ਆਉਦਾ ਹਾ। ਕ੍ਰਿਪਾ ਕਰਕੇ ਮੇਰੀ ਫੀਸ ਮੁਆਫ ਕਰ ਦਿੱਤੀ ਜਾਵੇ। ਮੈ ਆਪ ਜੀ ਦਾ ਬੁਹਤ ਧੰਨਵਾਦੀ  ਹੋਵਾਗਾ।

ਆਪ ਜੀ ਦਾ ਆਗਿਆਕਾਰੀ
 ਨਾਮ  ………………..
ਕਲਾਸ ………...…… 
 ਰੋਲ ਨੂੰ : ……………..
 

Tags:
About the Author

Write admin description here..

0 comments:

Viewer

info-point © 2014-17. Powered by Blogger.