Wednesday, 27 January 2016

ਸਕੂਲ ਦੇ ਵਿੱਚ ਬਾਲ ਰਸਾਲੇ ਤੇ ਅਖਬਾਰਾ ਮੰਗਵਾਉਣ ਲਈ

Satnam Singh   at  15:03  No commentsਸਕੂਲ ਦੇ ਵਿੱਚ ਬਾਲ ਰਸਾਲੇ ਤੇ ਅਖਬਾਰਾ ਮੰਗਵਾਉਣ ਲਈ


ਸੇਵਾ ਵਿਖੇ ,

                            ਮੁੱਖ ਅਧਿਆਪਕ ਜੀ,

                             ………….ਸਕੂਲ,

                             …………ਸਹਿਰ,               

ਸ੍ਰੀ ਮਾਨ ਜੀ ,                                                                                                                                                        ਬੇਨਤੀ ਹੈ ਕਿ ਸਾਡੇ ਸਕੂਲ ਦੇ ਲਾਇਬ੍ਰੇਰੀ ਵਿੱਚ ਨਾ ਤਾ ਕੋਈ ਬਾਲ ਰਸਾਲਾ ਮੰਗਵਇਆ ਜਾਂਦਾ ਹੈ ਤੇ ਨਾ ਹੀ ਕੋਈ ਪੰਜਾਬੀ ਅਖਬਾਰ ਇਸ ਕਰਕੇ ਆਪ ਜੀ ਨੂੰ ਬੇਨਤੀ  ਹੈ ਕਿ ਆਪ ਇਸ ਲਾਇਬ੍ਰੇਰੀ ਵਿੱਚ ਚੰਦਾ ਮਾਮਾ, ਪੰਖੜੀਆ ਆਦਿ ਰਸਾਲੇ ਤੇ ਅਜੀਤ ਅਖਬਾਰ ਜਰੂਰ ਮੰਗਵਾਉਫ਼ ਇਸ ਦਾ ਵਿਦਿਆਰਥੀ ਨੂੰ ਬਹੁਤ ਲਾਭ ਹੋਵੇਗਾ |

    ਧੰਨਵਾਦ ਸਹਿਤ                   

  ਆਪ ਦਾ ਅਗਿਆਕਾਰੀ,   
 ………………   ਸਿੰਘ
ਰੋਲ ਨੋ 21, ਅਠਵੀ ਜਮਾਤ
ਮਿਤੀ 21/01/20…       

Tags:
About the Author

Write admin description here..

0 comments:

Viewer

info-point © 2014-17. Powered by Blogger.