Wednesday, 27 January 2016

ਡਾਕੀਆ ਦੀ ਲਾਪਰਵਾਹੀ ਲਈ ਇਕ ਸਿਕਾਇਤ ਪੱਤਰ

Satnam Singh   at  14:28  No comments


ਸੇਵਾ ਵਿੱਖੇ

                                   ਪੋਸਟ ਮਾਸਟਰ ਸਾਹਿਬ,

                                   ਜਰਨਲ ਪੋਸਟ ਆਫ਼ਿਸ,

                                       ...................ਸਹਿਰ।


ਸ੍ਰੀ ਮਾਨ ਜੀ,

             ਮੈ ਆਪ ਅੱਗੇ ਇਸ ਪ੍ਰਾਰਥਨਾ ਪੱਤਰ ਰਾਹੀ ਆਪਣੇ ਮੁਹਾਲੇ ਦੇ ਡਾਕੀਏ ਰਾਮ ਨਾਥ ਦੀ ਸਿਕਾਇਤ ਕਰਨਾ ਚਾਹੁੰਦਾ ਹਾ।ਮੈ ਉਸ ਨੂੰ ਬਹੁਤ ਵਾਰੀ ਕਿਹਾ ਹੈ ਕਿ ਉਹ ਅਪਣੀ ਜਿੰਮੇਵਾਰੀ ਬਹੁਤ ਚੰਗੀ ਤਰਾ ਨਿਭਾਵੇ ,ਪਰ ਮੈ ਅੱਕ ਕੇ ਆਪ ਅੱਗੇ ਸਿਕਾਇਤ ਕਰ ਰਿਹਾ ਹਾਂ , ਉਹ ਸਾਡੇ ਮੁਹੱਲੇ ਵਿਚ ਸਿਰ ਸਮੇ ਡਾਕ ਨਹੀ ਵੰਡਦਾ ,ਕਈ ਵਾਰ ਉਹ ਦੋ-ਦੋ ਡਾਕ ਇੱਕਠੀ ਵੰਡ ਦਿੰਦਾ ਹੈ। ਤੇ ਉਹ ਗਲ਼ਤ ਚਿੱਠੀ ਫ਼ੜਾ ਦਿੰਦਾ ਹੈ, ਮੇਰੀ ਨੋਕਰੀ ਦੇ ਲਈ ਇੰਟਰਵਿਊ ਦੀ ਚਿੱਠੀ ਆਈ ਸੀ, ਚਿੱਠੀ ਲੇਟ ਆਉਭ ਕਾਰਨ ਕੈ ਇੰਟਰਵਿਊ ਨਹੀ ਦੇ ਸਕਿਆ , ਮੇਰਾ ਇਸ ਡਾਕੀਏ ਨਾਲ ਕੋਈ ਨਿੱਜੀ ਵੈਰ ਨਹੀ

  ਮੈਨੂੰ ਆਸ ਹੈ ਕਿ ਆਪ ਇਸ ਪੱਤਰ ਰਾਹੀ ਡਾਕੀਏ ਨੂੰ ਤਾੜਨਾ ਕਰੋਗੇ।

                   ਧੰਨਵਾਦ ਸਹਿਤ

                                       ਆਪ ਦਾ ਵਿਸਵਾਸ ਪੱਤਰ  
ਨਾਮ.........................
ਮੁਹੱਲਾ......................
......................ਸਹਿਰ

Tags:
About the Author

Write admin description here..

0 comments:

Viewer

info-point © 2014-17. Powered by Blogger.