Wednesday, 27 January 2016

ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਇਕ ਪੱਤਰ

Satnam Singh   at  14:44  No comments



ਸੇਵਾ ਵਿਖੇ,

                                             ਪ੍ਰਿੰਸੀਪਲ ਸਾਹਿਬ  ਜੀ,

                                             …..…. ਹਾਈ ਸਕੂਲ,          

                                                  ਨਾਭਾ।

         ਬੇਨਤੀ ਹੈ ਕਿ ਮੈ ਆਪ ਜੀ ਦੇ ਸਕੂਲ ਵਿੱਚ ਅੱਠਵੀ ਜਮਾਤ ਵਿੱਚ ਪੜਦਾ ਹਾ। ਮੇਰੇ ਪਿਤਾ ਜੀ ਦੀ ਬਦਲੀ ਜਲੰਧਰ ਤੋਂ  ਲੁਧਿਆਣੇ  ਹੋ ਗਈ ਹੈ।ਸਾਡਾ ਇਥੇ ਰਹਿਣਾ ਮੁਸਕਿਲ ਹੋ ਗਿਆ ਹੈ।ਸਾਡਾ ਉਥੇ ਜਾਣਾ  ਬਹੁਤ ਜਰੂਰੀ ਹੈ। ਕ੍ਰਿਪਾ ਕਰਕੇ  ਮੈਨੂੰ  ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਤਾ ਕਿ ਮੈ ਉਥੇ ਪੜ ਸਕਾ। ਮੈ ਆਪ ਜੀ ਦਾ ਬੁਹਤ ਧੰਨਵਾਦੀ  ਹੋਵਾਗਾ।

                                                             ਆਪ ਜੀ ਦਾ ਆਗਿਆਕਾਰੀ,

ਨਾਮ …………………
ਕਲਾਸ਼  ……………….
ਰੋਲ ਨੂੰ ……………….

Tags:
About the Author

Write admin description here..

0 comments:

Viewer

info-point © 2014-17. Powered by Blogger.